"BABAJI SHAADI.COM" ਵੈਬਸਾਈਟ ਤੇ ਤੁਹਾਡਾ ਸੁਆਗਤ ਹੈ
ਦੋਸਤੋ! ਇਕ ਜ਼ਮਾਨਾ ਸੀ ਜਦ ਇੰਟਰਨੈੱਟ ਬਾਰੇ ਕੋਈ ਨਹੀ ਸੀ ਜਾਣਦਾ। ਉਸ ਵੇਲੇ ਇੰਟਰਨੈੱਟ ਜਰੀਏ ਅਗਰ ਕੋਈ ਜੀਵਨ-ਸਾਥੀ ਜਾਂ ਵਿਆਹ-ਸ਼ਾਦੀ ਕਰਵਾਉਣ ਦੀ ਗੱਲ ਕਰਦਾ ਸੀ ਤਾਂ ਲੋਕ ਇਸ ਨੂੰ ਹਾਸੋ-ਹੀਣਾ (ਮਖੌਲ) ਜਿਹਾ ਸਮਝਦੇ ਸਨ। ਭਰਾਵੋ, ਹੁਣ ਦੁਨੀਆਂ ਬਦਲ ਗਈ ਹੈ, ਅੱਜ-ਕੱਲ ਜਿਆਦਾ ਤੋਂ ਜਿਆਦਾ ਲੋਕ ਇੰਟਰਨੈੱਟ ਜਰੀਏ ਹੀ ਆਪਣਾ ਸਹੀ ਜੀਵਨ- ਸਾਥੀ ਚੁਣਨਾ ਪਸੰਦ ਕਰਦੇ ਹਨ । ਹੁਣ ਤਹਾਨੂੰ ਕਿਸੇ ਪਾਸੇ ਨੱਠ- ਭੱਜ ਕਰਨ ਦੀ ਲੋੜ ਨਹੀ ਹੈ ਅਗਰ ਤੁਹਾਡੇ ਘਰ ਇੰਟਰਨੈੱਟ ਦੀ ਸੁਵਿਧਾ ਹੈ ਜਾਂ ਤੁਹਾਡੇ ਕੋਲ ਸਮਾਰਟ ਮੋਬਾਇਲ ਹੈ। ਤੁਸੀ ਆਪਣੇ ਘਰ ਬੈਠੇ ਹੀ ਸਾਡੀ ਇਸ ਵੈਬਸਾਈਟ "ਬਾਬਾ ਜੀ ਸ਼ਾਦੀ ਡਾਟ ਕਾਮ" ਜਰੀਏ ਆਪਣਾ ਸਹੀ ਜੀਵਨ- ਸਾਥੀ ਲੱਭ ਸਕਦੇ ਹੋ। ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀ ਦੇਸ਼ ਵਿੱਚ ਰਹਿੰਦੇ ਹੋ ਜਾਂ ਪਰਦੇਸ ਵਿੱਚ ਤੁਹਾਡਾ ਵਾਸਾ ਹੈ। ਸਾਡਾ ਤਾਂ ਇੱਕੋ-ਇੱਕ ਟੀਚਾ ਹੈ ਕਿ ਅਸੀਂ "ਗੁਰੂ ਘਰ ਦੀ ਲਾਡਲੀ ਸਿੱਖ-ਕੌਮ" ਅਤੇ ਪੰਜਾਬੀਅਤ ਤੇ ਪੰਜਾਬੀ ਬਰਾਦਰੀ ਦੀ ਸੇਵਾ ਕਰ ਸਕੀਏ ਕਿਉਂਕਿ "ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ"।
ਸਾਡੇ ਨਾਲ ਕੰਮ ਕਰਨ ਦੇ ਤਿੰਨ ਤਰੀਕੇ
ਸਾਡੀ ਇਸ ਵੈਬਸਾਈਟ ਤੇ ਉਪਰ ਲੱਗੇ WHATSAPP NUMBER ਤੇ ਆਪਣਾ ਬਾਇਓਡਾਟਾ ਅਤੇ ਇਕ ਵਧੀਆ ਜਿਹੀ ਫੋਟੋ ਭੇਜੋ । ਤੁਹਾਡੇ ਵਲੋਂ ਭੇਜੀ ਫ਼ੋਟੋ ਅਤੇ ਪ੍ਰੋਫਾਇਲ ਸਾਡੇ ਕੋਲ ਪਹੁੰਚ ਜਾਵੇਗੀ। ਸਾਡੀ ਟੀਮ ਵੱਲੋਂ 24 ਘੰਟੇ ਦੇ ਅੰਦਰ ਤੁਹਾਡੀ ਪ੍ਰੋਫਾਇਲ ਅਤੇ ਫ਼ੋਟੋ ਨੂੰ ਸਕੈਨਿੰਗ ਕਰਕੇ, ਤੁਹਾਡਾ ID NUMBER ਤੁਹਾਨੂੰ ਮੋਬਾਈਲ ਤੇ 'ਵੱਟਸ-ਐਪ ਮੈਸਿਜ' ਭੇਜ ਦਿੱਤਾ ਜਾਵੇਗਾ। ਬਸ ਆਪਜੀ ਨੇ ਇਹ ਨੰਬਰ ਯਾਦ ਰਖਣਾ ਹੈ। ਨੋਟ: ਤੁਸੀ ਆਪਣਾ ਬਾਇਓਡਾਟਾ ਸਾਡੇ ਉਪਰ ਦਿੱਤੇ ਵੱਟਸ-ਐਪ ਨੰਬਰ ਤੇ ਵੀ ਭੇਜ ਸਕਦੇ ਹੋ। ਇਹ ਦੋਵੇਂ ਸੇਵਾਵਾਂ ਬਿਲਕੁਲ ਮੁੱਫ਼ਤ ਹਨ ਜੀ।
ਤੁਹਾਡੇ ਵਲੋਂ ਭੇਜੀ ਗਈ ਪ੍ਰੋਫਾਇਲ ਅਤੇ ਫ਼ੋਟੋ ਨੂੰ ਆਪਜੀ ਦੀ ਸਹਿਮਤੀ ਨਾਲ ਹੀ ਤੁਹਾਡੇ ਮੋਬਾਇਲ ਨੰਬਰਾਂ ਸਹਿਤ ਅਸੀਂ ਸਾਡੀ ਇਸ ਵੈਬ-ਪੇਜ ਤੇ ਆਉਣ ਵਾਲੇ ਸਾਰੇ ਦਰਸ਼ਕਾਂ ਦੇ ਸਨਮੁੱਖ ਕਰਾਂਗੇ, ਅਗਰ ਉਹਨਾਂ ਨੂੰ ਆਪਜੀ ਦੀ ਪ੍ਰੋਫਾਇਲ ਪਸੰਦ ਆਉਂਦੀ ਹੈ ਤਾਂ ਉਹ ਤੁਹਾਡੇ ਨਾਲ ਫ਼ੋਨ-ਕਾਲ ਦੁਆਰਾ ਸਿੱਧਾ ਸੰਪਰਕ ਕਰਨਗੇ। ਇਸ ਤੋਂ ਇਲਾਵਾ ਜੋ ਸਾਡੇ ਰਿਕਾਰਡ ਵਿੱਚ ਰਿਸ਼ਤੇ ਹਨ ਉਹਨਾ ਦੀ ਜਾਣਕਾਰੀ ਵੀ ਸਮੇਂ-ਸਮੇਂ ਤੇ ਆਪਜੀ ਨੂੰ ਮੁਹੱਈਆ ਕਰਵਾਈ ਜਾਵੇਗੀ। ਇਸ ਸੇਵਾ ਲਈ ਆਪਜੀ ਕੋਲੋ ਇਕ ਨਾ-ਮਾਤਰ ਫ਼ੀਸ ਲਈ ਜਾਂਦੀ ਹੈ, ਜੋ ਕਿ ਵਾਪਸੀਯੋਗ ਨਹੀ ਹੈ।
ਅਗਰ ਆਪ ਸਾਡੇ 'ਪੇਡ ਮੈਬਰ' ਹੋ ਤਾਂ ਆਪਜੀ ਨੂੰ ਹੱਕ ਹੈ ਸਾਡੇ ਵਿਆਹ ਸ਼ਾਦੀ ਵਾਲੇ ਵੈਬ-ਪੇਜ ਵਿਚੋਂ ਅਗਰ ਕੋਈ ਵੀ ਪ੍ਰੋਫਾਇਲ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਆਪਣਾ ਪ੍ਰੋਫਾਇਲ ਨੰਬਰ ਦੱਸ ਕੇ ਉਹਨਾ ਬਾਰੇ ਪੂਰੀ ਜਾਣਕਾਰੀ ਸਾਡੇ ਕੋਲੋ ਲੈ ਸਕਦੇ ਹੋ ਜੀ (ਨੋਟ - ਜਾਣਕਾਰੀ ਤੁਹਾਨੂੰ ਸਾਡੇ ਦੱਸੇ ਪਲਾਨ ਮੁਤਾਬਿਕ ਹੀ ਮੁਹੱਈਆ ਕਰਵਾਈ ਜਾਵੇਗੀ) ਉਹਨਾਂ ਦਾ ID NUMBER ਸਾਨੂੰ ਵੱਟਸ-ਐਪ ਕਰੋ, ਅਸੀਂ ਦੂਸਰੀ ਧਿਰ ਨਾਲ ਗੱਲ ਕਰਕੇ ਫ਼ੋਟੋ ਅਤੇ ਮੋਬਾਇਲ ਨੰਬਰ ਆਦਿ ਆਪਜੀ ਨੂੰ ਤੁਹਾਡੇ ਵੱਟਸ-ਐਪ ਨੰਬਰ ਤੇ ਭੇਜ ਦਿੱਤਾ ਜਾਵੇਗਾ। ਇਸ ਸੇਵਾ ਲਈ ਆਪਜੀ ਨੂੰ ਸਾਡੇ ਨਾਲ ਰਜਿਸਟਰ ਹੋਣਾ ਲਾਜ਼ਮੀ ਹੈ ਜੀ।
---ਵਿਆਹ ਫਾਰਮ---
🙏ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਕਨੇਡਾ, ਅਮਰੀਕਾ ਅਤੇ ਇੰਡੀਆਨ "ਹਜ਼ਾਰਾਂ ਹੀ ਸਿਰਫ ਸਿੱਖ ਪਰੀਵਾਰਾਂ ਦੇ ਰਿਸ਼ਤੇ ਮੌਜੂਦ"। ਸਾਨੂੰ ਬਾਇਓਡਾਟਾ
(ਵੱਅਟਸਅਪ) ਕਰੋ,ਅਸੀ ਰਿਸ਼ਤਿਆਂ ਦੀ ਇਕ ਲੰਬੀ ਲਿਸਟ ਆਪਜੀ ਨੂੰ ਭੇਜਾਂਗੇ। ਲਿਸਟ ਵਿਚੋਂ ਰਿਸ਼ਤੇ ਪਸੰਦ ਕਰੋ ਤੇ ਦੂਜੀ ਧਿਰ ਨਾਲ ਸਿੱਧੀ ਗੱਲ ਕਰੋ ਜੀ *ਫਰੀ ਸੇਵਾ-ਸੇਵਾ ਭਾਵ*
ਵੱਅਟਸਅਪ ਨੰਬਰ: +61421890942 (ਬਾਬਾ ਜੀ)
1) Name:
2) Dob:
3) Height: 4) Caste:
5) Subcaste: (ਗੋਤ) 6) Education.
7) Job: 8) Income:
9) Visa Status: Indian or Aboard
10) Currently Living:
11) Hometown: (ਜੱਦੀ-ਘਰ)
12) Father: 13) Property:
14) Mother:
15) Siblings: (ਹੋਰ ਭੈਣ + ਭਰਾ)
▪︎ Marital Status: ? Unmarried or Divorced
▪︎ Looking Rishta ? Abroad or Local